BKU Ekta Ugrahan: ਪੰਜਾਬ ਸਰਕਾਰ ਵੱਲੋਂ ਅੱਜ SKM ਅਤੇ BKU Ekta Ugrahan ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਬੀਕੇਯੂ ਉਗਰਾਹਾਂ ਦੇ ਵੱਲੋਂ ਵੱਡਾ ਫੈਸਲਾ ਲੈਦਿਆਂ ਇਸ ਮੀਟਿੰਗ ਨਾ ਜਾਣ ਦਾ ਫੈਸਲਾ ਕੀਤਾ ਹੈ। ਉਗਰਾਹਾਂ ਜੱਥੇਬੰਦੀਆਂ ਵੱਲੋਂ ਇਹ ਖਦਸ਼ਾ ਜਾਹਿਰ ਕੀਤਾ ਗਿਆ ਹੈ ਕਿ ਜਿਵੇਂ ਬੀਤੇ ਦਿਨੀਂ ਸ਼ੰਭੂ ਅਤੇ ਖਨੌਰੀ ਮੋਰਚੇ ਉੱਤੇ ਬੈਠੇ ਕਿਸਾਨਾਂ ਜੱਥੇਬੰਦੀਆਂ ਦੇ ਕਿਸਾਨਾਂ ਨੂੰ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਹੈ, ਉਸੇ ਤਰ੍ਹਾਂ ਸਾਡੇ ਨਾਲ ਵੀ ਕੁੱਝ ਹੋ ਸਕਦਾ ਹੈ।
More Videos
More Videos
More Videos
More Videos
More Videos