Videos

Voting Phase 5: ਵਿਆਹ ਦੀਆਂ ਰਸਮਾਂ ਰੋਕ ਵੋਟ ਪਾਉਣ ਪਹੁੰਚੇ ਲਾੜਾ-ਲਾੜੀ, ਬੋਲੇ- ਵੋਟ ਪਾਉਣਾ ਪਹਿਲਾ ਫਰਜ਼

Lok Sabha Voting Phase 5: ਯੂਪੀ ਦੇ ਜਾਲੌਨ ਵਿੱਚ ਵੋਟਿੰਗ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆਇਆ। ਇੱਕ ਗੱਲ ਨੂੰ ਸਾਬਤ ਕਰ ਦਿੱਤਾ ਲਾੜੇ ਨੇ। ਲਾੜਾ-ਲਾੜੀ ਵਿਆਹ ਦੀਆਂ ਰਸਮਾਂ ਨੂੰ ਰੋਕ ਕੇ ਵੋਟ ਪਾਉਣ ਲਈ ਪਹੁੰਚ ਗਏ। ਵੋਟ ਕੇਂਦਰ ਵਿੱਚ ਪਹੁੰਚ ਕੇ ਲਾੜਾ-ਲਾੜੀ ਨੇ ਵੋਟ ਪਾਈ।

Video Thumbnail
Share
Advertisement

More Videos

More Videos

More Videos

More Videos

More Videos

Read More