Ludhiana News: ਪੰਜਾਬ ਪੁਲਿਸ ਨੇ ਬੀਤੀ ਦੇਰ ਰਾਤ ਲੁਧਿਆਣਾ ਦੇ ਲਾਡੋਵਾਲ ਕੋਲ ਤਲਵੰਡੀ ਪਿੰਡ ਦੇ ਇੱਕ ਡਰੱਗ ਮਾਫੀਆ ਸੋਨੂੰ ਦੇ ਘਰ ਨੰ ਬੁਲਡੋਜ਼ਰ ਨਾਲ ਢਾਹ ਦਿੱਤਾ। ਸੋਨੂੰ 3 ਸਾਲਾਂ ਤੋਂ ਡਰੱਗ ਤਸਕਰੀ ਵਿੱਚ ਸ਼ਾਮਲ ਹੈ। ਉਸ ਖਿਲਾਫ਼ 6 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
More Videos
More Videos
More Videos
More Videos
More Videos