Mother Day: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮਾਂ ਦਿਵਸ ਉਤੇ ਆਪਣੀ ਮਾਂ ਦੇ ਨਾਲ ਇਕ ਵੀਡੀਓ ਸਾਂਝੀ ਕੀਤੀ। ਅੱਜ ਮਾਤਾ ਦਿਵਸ ਹੈ, ਮੈਂ ਆਪਣੀ ਮਾਂ ਤੋਂ ਅਸ਼ੀਰਵਾਦ ਮੰਗਿਆ ਕਿ ਮੈਂ ਅਤੇ ਬਾਰਡਰ ਉਤੇ ਖੜ੍ਹੇ ਸੈਨਾ ਦੇ ਜਵਾਨ ਭਾਰਤ ਮਾਤਾ ਦੀ ਰੱਖਿਆ ਦੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਸਕੀਏ। ਪਾਕਿਸਤਾਨ ਸਾਡੀ ਧਰਤੀ ਮਾਂ ਉਤੇ ਹਮਲਾ ਕਰ ਰਿਹਾ ਹੈ।
More Videos
More Videos
More Videos
More Videos
More Videos