Videos

MC Election: ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ MP ਗੁਰਜੀਤ ਸਿੰਘ ਔਜਲਾ ਹੋਏ ਆਹਮੋ ਸਾਹਮਣੇ !

MC Election: ਅਜਨਾਲਾ ਨਗਰ ਪੰਚਾਇਤ ਦੀਆਂ 2 ਵਾਰਡਾ ਦੀਆਂ ਹੋ ਰਹੀਆਂ ਜਿਮਨੀ ਚੋਣਾਂ ਦੌਰਾਨ ਅਜਨਾਲਾ ਵਿਖੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ 'ਚ ਸਮਾਰਥਕਾਂ ਦੇ ਇਕੱਠ ਨੂੰ ਲੈ ਕੇ ਮਾਮੂਲੀ ਬਹਿਸਬਾਜੀ ਹੋ ਗਈ। ਔਜਲਾ ਨੇ ਕਿਹਾ ਤੁਸੀਂ ਸੈਂਕੜੇ ਸਮਰਥਕ ਨਾਲ ਲੈ ਕੇ ਕਰ ਰਹੇ ਹੋ ਮਾਹੌਲ ਖਰਾਬ...ਧਾਲੀਵਾਲ ਬੋਲੇ ਕੋਈ ਮਾਹੌਲ ਖਰਾਬ ਨਹੀਂ ਹੋ ਰਿਹਾ ਸਭ ਕੁੱਝ ਸਾਂਤੀ ਨਾਲ ਵਾਰਡ ਦਾ ਦੌਰਾ ਕਰ ਰਹੇ।

Video Thumbnail
Share
Advertisement

More Videos

More Videos

More Videos

More Videos

More Videos

Read More