Actress Tania Father: ਮੋਗਾ ਦੇ ਵਿੱਚ ਮਸ਼ਹੂਰ ਪੰਜਾਬੀ ਅਦਾਕਾਰ ਤਾਨੀਆ ਦੇ ਪਿਤਾ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਸੀ। ਦੋ ਸ਼ੱਕੀ ਵਿਅਕਤੀ ਨੇ ਅਦਾਕਾਰਾ ਦੇ ਪਿਤਾ ਡਾਕਟਰ ਅਨਿਲ ਕਮਬੋਜ ਦੇ ਗੋਲੀਆਂ ਮਾਰੀਆ ਸਨ। ਇਸ ਪੂਰੇ ਮਾਮਲੇ ਵਿੱਚ ਹੁਣ ਹਮਲਾਵਰਾਂ ਦੀ CCTV ਫੁਟੇਜ ਸਾਹਮਣੇ ਆਈ ਹੈ। ਦੋ ਸ਼ੱਕੀ ਵਿਅਕਤੀ ਡਾਕਟਰ ਦੀ ਕਲੀਨਿਕ ਵਿੱਚ ਦਾਖਲ ਹੋਏ, ਜਿਨ੍ਹਾਂ ‘ਚੋਂ ਇੱਕ ਨੇ ਡਾਕਟਰ ਨਾਲ ਚੈੱਕਅਪ ਦੀ ਥਾਂ ਬਣਾਈ, ਜਦਕਿ ਦੂਜੇ ਨੇ ਕੇਬਿਨ ਦੇ ਦਰਵਾਜ਼ੇ ਅੰਦਰੋਂ ਹੀ ਡਾਕਟਰ ਉੱਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਤੋਂ ਬਾਅਦ ਦੋਵੇਂ ਸ਼ੱਕੀ ਨਰਸਿੰਗ ਹੋਮ ਦੇ ਨਾਲ ਲੱਗਦੀ ਗਲੀ ਰਾਹੀਂ ਮੌਕੇ ਤੋਂ ਫਰਾਰ ਹੋ ਗਏ।
More Videos
More Videos
More Videos
More Videos
More Videos