Tarn Taran News: ਤਰਨਤਾਰਨ ’ਚ ਵਾਪਰੇ ਕਬੱਡੀ ਖਿਡਾਰੀ ਕਤਲਕਾਂਡ ਮਾਮਲੇ ’ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੌਸ਼ਹਿਰਾ ਪੰਨੂਆ ਤੋਂ ਇੱਕ ਦੁਕਾਨ ਤੋਂ ਫਿਰੌਤੀ ਲੈਣ ਆਇਆ ਸੀ। ਗੈਂਗਸਟਰ ਸਤਨਾਮ ਸੱਤਾ ਦਾ ਮ੍ਰਿਤਕ ਸੁਖਵਿੰਦਰ ਸਿੰਘ ਚਚੇਰਾ ਭਰਾ ਹੈ। ਗੈਂਗਸਟਰ ਸਤਨਾਮ ਸੱਤਾ ਵਿਦੇਸ਼ ’ਚ ਬੈਠਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਇੱਕ ਦੁਕਾਨ ਤੋਂ ਫਿਰੌਤੀ ਲੈਣ ਲਈ ਆਇਆ ਸੀ। ਨਾਲ ਹੀ ਮ੍ਰਿਤਕ ਸੁਖਵਿੰਦਰ ਕੋਲੋਂ ਇੱਕ ਦੇਸੀ ਕੱਟਾ ਵੀ ਬਰਾਮਦ ਹੋਇਆ ਹੈ।
More Videos
More Videos
More Videos
More Videos
More Videos