Videos

Giddarbaha Bypoll: 'ਆਪ' ਉਮੀਦਵਾਰ ਡਿੰਪੀ ਢਿੱਲੋਂ ਦੀ ਰਿਹਾਇਸ਼ ਉਤੇ ਜਸ਼ਨ ਦਾ ਮਾਹੌਲ; ਦੇਖੋ ਵੀਡੀਓ

Giddarbaha Bypoll: ਗਿੱਦੜਬਾਹਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਜਿੱਤ ਮਗਰੋਂ ਉਨ੍ਹਾਂ ਦੀ ਰਿਹਾਇਸ਼ ਉਪਰ ਜਸ਼ਨ ਦਾ ਮਾਹੌਲ ਹੈ। ਡਿੰਪੀ ਢਿੱਲੋਂ ਦੇ ਸਮਰਥਕਾਂ ਨੇ ਢੋਲ ਦੀ ਥਾਪ ਉਤੇ ਭੰਗੜਾ ਪਾਇਆ।

Video Thumbnail
Share
Advertisement
Read More