Giani Harpreet Singh: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਦੂ ਮੰਦਿਰਾਂ ਦੀ ਕੀਤੀ ਜਾ ਰਹੀ ਭੰਨਤੋੜ ਅਤਿ ਮੰਦਭਾਗਾ ਵਰਤਾਰਾ ਹੈ। ਸਿੱਖਾਂ ਦੇ ਵੀ ਪਹਿਲੀ ਪਾਤਸ਼ਾਹੀ ਅਤੇ ਨੌਂਵੀਂ ਪਾਤਸ਼ਾਹੀ ਨਾਲ ਸਬੰਧਤ ਇਤਿਹਾਸਿਕ ਗੁਰਧਾਮ ਬੰਗਲਾਦੇਸ਼ ਵਿੱਚ ਹਨ ਜਿਸਦੀ ਸੁਰੱਖਿਆ ਪ੍ਰਤੀ ਸਮੁੱਚੀ ਕੌਮ ਚਿੰਤਤ ਹੈ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੰਗਲਾਦੇਸ਼ ਵਿੱਚ ਸਮੁੱਚੀਆਂ ਘੱਟਗਿਣਤੀਆਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਠੋਸ ਯਤਨ ਕਰੇ।
More Videos
More Videos
More Videos
More Videos
More Videos