Videos

Chaitra Navratri 2024: ਅੱਜ ਚੇਤ ਨਰਾਤਿਆਂ ਦਾ ਪਹਿਲਾ ਦਿਨ, ਕਰੋ ਮਾਤਾ ਜੀ ਦੇ ਦਰਸ਼ਨ, ਵੇਖੋ ਮੰਦਰਾਂ 'ਚ ਗੂੰਜ ਰਹੇ ਜੈਕਾਰੇ

Chaitra Navratri 2024: ਅੱਜ ਤੋਂ ਚੈਤਰ ਨਰਾਤੇ ਦੀ ਸ਼ੁਰੂਆਤ ਹੋ ਚੁੱਕੀ ਹੈ, ਅਗਲੇ ਨੌ ਦਿਨ ਤੱਕ ਮਾਤਾ ਜੀ ਦੇ ਨਰਾਤੇ ਚਲਦੇ ਰਹਿਣਗੇ, ਅੱਜ ਤੋਂ ਹੀ ਹਿੰਦੂ ਧਰਮ ਦੇ ਵਿੱਚ ਨਵੇਂ ਸਾਲ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਨਰਾਤਿਆਂ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮੰਦਿਰ ਦੇ ਵਿੱਚ ਚੈਤਰ ਨਰਾਤੇ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਡੀ ਤਾਦਾਦ ਤੇ ਸ਼ਰਧਾਲੂ ਮੰਦਰਾਂ ਦਾ ਰੁਖ਼ ਕਰ ਰਹੇ ਹਨ।

Video Thumbnail
Share
Advertisement
Read More