Chandigarh Rose Festival Latest Video: ਚੰਡੀਗੜ੍ਹ ਦਾ ਮੁੱਖ ਰੋਜ਼ ਫੈਸਟੀਵਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਇਹ ਪ੍ਰੋਗਰਾਮ ਤਿੰਨ ਦਿਨ ਚੱਲੇਗਾ ਜਿਸ ਵਿੱਚ ਕਈ ਵੱਡੇ ਅਤੇ ਨਾਮੀ ਕਲਾਕਾਰ ਆਪਣੀ ਪੇਸ਼ਕਾਰੀ ਦੇਣਗੇ। ਸ਼ਾਮ ਨੂੰ ਬੱਚਿਆਂ ਲਈ ਉਤਸ਼ਾਹਜਨਕ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਇਸ ਰੋਜ਼ ਫੈਸਟੀਵਲ ਵਿੱਚ ਲੋਕ 800 ਤੋਂ ਵੱਧ ਕਿਸਮਾਂ ਦੇ ਗੁਲਾਬ ਦੇਖ ਸਕਣਗੇ। ਇਸ ਰੋਜ਼ ਫੈਸਟੀਵਲ ਵਿੱਚ ਇਕ ਕਲਾਕਾਰ ਬਾਲੀਵੁੱਡ ਫਿਲਮ PK ਦਾ ਰੋਲ ਨਿਭਾਉਂਦਾ ਨਜਡਰ ਆਇਆ ਹੈ ਅਤੇ ਲੋਕ ਉਸਨੂੰ ਕਾਫ਼ੀ ਪਸੰਦ ਕਰ ਰਹੇ ਹਨ।
More Videos
More Videos
More Videos
More Videos
More Videos