Chandigarh University: ਟੈਕ ਇਨਵੈਂਟ 2024 ਦੀ ਸ਼ੁਰੂਆਤ ਹੋ ਗਈ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਹਰਿਆਣਾ ਦੇ ਰਾਜਪਾਲ ਬੰਡਾਰੂਦੱਤਾਤੇਯ੍ਰਾ ਵੱਲੋਂ ਕੀਤਾ ਗਿਆ। ਭਾਰਤ ਦੇ ਸਭ ਤੋਂ ਵੱਡੇ ਤਕਨੀਕੀ ਪ੍ਰੋਗਰਾਮ ਵਿਚੋਂ ਇੱਕ ਇਸ ਟੈਕ ਵਿਸ਼ੇਸ਼ ਫੈਸਟ ਵਿਚ ਪੂਰੇ ਭਾਰਤ ਦੇ ਨੌਜਵਾਨ ਤੇ ਨਵੀਨ ਸੋਚ ਦੇ ਵਿਦਿਆਰਥੀ ਵੱਖੋ-ਵੱਖ ਡੋਮੇਨ ਵਿਚ ਆਪਣੀ ਪ੍ਰਤਿਭਾ ਦਿਖਾਉਣ ਲਈ ਪੱਜੇ। ਇਸ ਵਿੱਚ 20 ਹਜਾਰ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ।
More Videos
More Videos
More Videos
More Videos
More Videos