Moga Clash: ਮੋਗਾ ਦੇ ਫੋਕਲ ਪੁਆਇੰਟ ਕੋਲ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਝੜਪ ਦੀ ਵੀਡੀਓ ਵਾਇਰਲ ਹੋ ਰਹੀ ਹੈ। ਨਿਹੰਗ ਸਿੰਘ ਪੁਲਿਸ ਅਧਿਕਾਰੀਆਂ ਨੂੰ ਤਲਵਾਰ ਦਿਖਾਉਂਦੇ ਨਜ਼ਰ ਆਏ ਹਨ। ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਿਹੰਗ ਸਿੰਘ ਹੋਟਲ ਮਾਲਕ ਤੋਂ ਜ਼ਬਰਨ ਪੈਸਿਆਂ ਦੇ ਮੰਗ ਕਰ ਰਹੇ ਸਨ। ਹੋਟਲ ਮਾਕ ਵੱਲੋਂ ਵਿਰੋਧ ਕਰਨ ਉਤੇ ਨਿਹੰਗਾਂ ਨੇ ਹੋਟਲ ਮਾਲਕ ਦੀ ਪਿਸਤੌਲ ਕੱਢ ਲਈ ਜਿਸ ਤੋਂ ਬਾਅਦ ਇਹ ਵਿਵਾਦ ਹੋਰ ਭਖ ਗਿਆ। ਫਿਲਹਾਲ ਪੁਲਿਸ ਵੱਲੋਂ 3 ਨਿਹੰਗ ਸਿੰਘਾਂ ਉਤੇ ਮਾਮਲਾ ਦਰਜ ਕਰ ਗ੍ਰਿਫਤਾਰ ਵੀ ਕਰ ਲਿਆ ਹੈ।
More Videos
More Videos
More Videos
More Videos
More Videos