ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਹੈ। ਪਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਛੱਡਣੀ ਚਾਹੀਦੀ। ਪਾਕਿਸਤਾਨ ਆਪਣੀ ਕਹਿ ਗੱਲ ਤੋਂ ਮੁੱਕਰ ਗਿਆ ਹੈ। ਅਸੀਂ ਸਰਹੱਦ ਉੱਤੇ ਐਟੀਡਰੋਨ ਸਿਸਟਮ ਲਗਾ ਰਹੇ ਹਾਂ।
More Videos
More Videos
More Videos
More Videos
More Videos