Patiala News:ਪਿਛਲੇ ਦਿਨੀਂ ਪਟਿਆਲਾ ਦੀ ਲੋਹਰੀ ਗੇਟ ਉਤੇ ਸਥਿਤ ਬੇਕਰੀ ਦੇ ਕੇਕ ਵਿੱਚੋਂ ਕਾਕਰੋਚ ਨਿਕਲਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਜਿਹੜੇ ਵਿਅਕਤੀ ਵੱਲੋਂ ਇਹ ਵੀਡੀਓ ਬਣਾਈ ਗਈ ਉਸ ਦਾ ਕਹਿਣਾ ਕਿ ਉਹ ਉਸ ਬੇਕਰੀ ਤੋਂ ਕੁਝ ਸਮੇਂ ਪਹਿਲਾਂ ਹੀ ਕੇਕ ਲੈ ਕੇ ਗਿਆ ਸੀ ਅਤੇ ਜਦੋਂ ਕੇ ਕੱਟਿਆ ਗਿਆ ਤਾਂ ਉਸ ਦੇ ਵਿੱਚੋਂ ਕੋਕਰੇਚ ਨਿਕਲੇ ਜਿਸ ਤੋਂ ਬਾਅਦ ਉਸਨੇ ਬੇਕਰੀ ਤੇ ਜਾ ਕੇ ਇਸ ਗੱਲ ਦਾ ਵਿਰੋਧ ਕੀਤਾ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਵਿਅਕਤੀ ਨੇ ਇਹ ਵੀ ਦੱਸਿਆ ਕਿ ਬੇਕਰੀ ਵਾਲਿਆਂ ਵੱਲੋਂ ਕੇਕ ਨੂੰ ਐਕਸਚੇਂਜ ਕਰਨ ਦੀ ਗੱਲ ਤੇ ਉਥੇ ਹੀ ਪੈਸੇ ਵਾਪਸ ਕਰਨ ਦੀ ਗੱਲ ਕਰੀ ਜਾ ਰਹੀ ਸੀ।
More Videos
More Videos
More Videos
More Videos
More Videos