Videos

ਦਲਵੀਰ ਗੋਲਡੀ ਨੇ CM ਮਾਨ ਦੇ ਹਲਕੇ 'ਚ ਚੋਣ ਲੜਨ ਦਾ ਕੀਤਾ ਐਲਾਨ

ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ, ਸਾਬਿਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਘਰ ‘ਤੇ ਇੱਕ ਕਾਂਗਰਸੀ ਵਰਕਰ ਮੀਟਿੰਗ ਕਰਵਾਈ। ਇਸ ਮੀਟਿੰਗ ਵਿੱਚ ਗੁਰਮੇਲ ਸਿੰਘ (ਧੂਰੀ ਕੋਆਰਡੀਨੇਟਰ) ਵੱਲੋਂ ਸੰਗਰੂਰ–ਧੂਰੀ ਵਰਕਰਾਂ ਨੂੰ ਖਾਸ ਤੌਰ ‘ਤੇ ਸੁਆਗਤ ਕੀਤਾ ਗਿਆ।ਮੀਟਿੰਗ ਵਿੱਚ ਕਈ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਹਾਜ਼ਰੀ ਦਿੱਤੀ ਅਤੇ ਚੋਣੀ ਯੋਜਨਾਵਾਂ ਬਾਰੇ ਘੰਭੀਰ ਚਰਚਾ ਹੋਈ। ਦਲਵੀਰ ਗੋਲਡੀ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਹਲਕੇ ਵਿੱਚ ਚੋਣ ਲੜਨ ਦੀਆਂ ਤਿਆਰੀ ਜ਼ੋਰ–ਸ਼ੋਰ ਨਾਲ ਚੱਲ ਰਹੀ ਹੈ।

Video Thumbnail
Share
Advertisement
Read More