Videos

Khanna News: ਨੈਸ਼ਨਲ ਹਾਈਵੇ 'ਤੇ ਵੱਡੇ ਹਾਦਸੇ ਨੂੰ ਸੱਦਾ; ਸਮਰਾਲਾ ਪੁਲ ਉੱਤੇ ਮੁੜ ਖੁੱਲ੍ਹਾ ਮੌਤ ਦਾ ਮੂੰਹ

Khanna News: ਪਾਣੀਪਤ ਤੋਂ ਜਲੰਧਰ ਤੱਕ ਬਣੀ ਨੈਸ਼ਨਲ ਹਾਈਵੇ 44—ਜਿਸਨੂੰ ਲਾਈਫਲਾਈਨ ਕਿਹਾ ਜਾਂਦਾ ਹੈ, ਉਹ ਅੱਜ ਲੋਕਾਂ ਲਈ ਸਹੂਲਤ ਤੋਂ ਵੱਧ ਖ਼ਤਰਾ ਬਣੀ ਹੋਈ ਹੈ। ਖੰਨਾ ਹਾਈਵੇ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਇੰਜੀਨੀਅਰਿੰਗ ਅਤੇ ਪ੍ਰਸ਼ਾਸਨ ਦੋਵੇਂ ਹੀ ਗਹਿਰੀ ਨੀਂਦ ਵਿੱਚ ਹਨ। ਕਦੇ ਪੁਲ ਧੱਸ ਜਾਂਦਾ ਹੈ, ਕਦੇ ਪੁਲ ਉਪਰੋਂ ਸੜਕ ਟੁੱਟ ਜਾਂਦੀ ਹੈ ਤੇ ਹੁਣ ਸਮਰਾਲਾ ਪੁਲ ਤੋਂ ਇਕ ਹੋਰ ਖ਼ਤਰਨਾਕ ਖ਼ਬਰ ਆਈ ਹੈ। ਸਮਰਾਲਾ ਪੁਲ ਉੱਤੇ ਸੜਕ ਵਿੱਚ ਮੁੜ ਇੱਕ ਡੂੰਘਾ ਟੋਇਆ ਪੈ ਗਿਆ ਹੈ ਜੋ ਸਿਰਫ਼ ਇੱਕ ਗੱਡੀ ਦਾ ਟਾਇਰ ਨਹੀਂ, ਸਿੱਧਾ ਕਿਸੇ ਦੀ ਜਾਨ ਲੈ ਸਕਦਾ ਹੈ।

Video Thumbnail
Share
Advertisement
Read More