Delhi Election Result 2025: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਜੋ ਕਿ ਕਾਲਾਕਾਜੀ ਸੀਟ ਤੋਂ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੇ ਹਨ। ਇਸ ਸਮੇਂ ਮਹਾਰਾਣੀ ਬਾਗ ਗਿਣਤੀ ਕੇਂਦਰ 'ਤੇ ਮੌਜੂਦ ਹਨ। AAP ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਕਾਂਗਰਸ ਦੀ ਅਲਕਾ ਲਾਂਬਾ ਇੱਥੇ ਭਾਜਪਾ ਦੇ ਰਮੇਸ਼ ਬਿਧੂਰੀ ਤੋਂ ਪਿੱਛੇ ਹਨ।