Delhi Oath Ceremony: ਦਿੱਲੀ ਦੀ ਨਵ-ਨਿਰਵਾਚਿਤ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਸ਼ਪਥ ਗ੍ਰਹਿਣ ਸਮਾਰੋਹ ਤੋਂ ਪਹਿਲਾਂ ਸ਼੍ਰੀ ਮਾਰਘਟ ਵਾਲੇ ਹਨੂਮਾਨ ਬਾਬਾ ਮੰਦਰ ਵਿਖੇ ਮੱਥਾ ਟੇਕਿਆ। ਰੇਖਾ ਗੁਪਤਾ ਨੇ ਮੰਦਰ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਅਤੇ ਆਪਣੇ ਨਵੇਂ ਕਾਰਜਕਾਲ ਲਈ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।