ਅਦਾਕਾਰ ਦੇਵ ਖਰੌੜ ਨੇ ਪਟਿਆਲਾ 'ਚ ਫਿਲਮ ਦੀ ਪ੍ਰਮੋਸ਼ਨ ਦੇ ਨਾਂ 'ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਕਾਰ ਦੀ ਸਨਰੂਫ ਤੋਂ ਬਾਹਰ ਨਿਕਲ ਦੇਵ ਖਰੌੜ ਨੇ ਬਣਾਈ ਵੀਡੀਓ ਵੀ ਬਣਾਈ ਹੈ। ਦੇਵ ਖਰੌੜ ਦੇ ਸਮਰਥਕ ਵੀ ਕਾਰ ਦੀ ਵਿੰਡੋ ਤੋਂ ਬਾਹਰ ਨਿਕਲੇ ਹੋਏ ਨਜ਼ਰ ਆਏ। ਦੇਵ ਖਰੌੜ ਦੇ ਵੱਲੋਂ ਆਪਣੀ ਆਉਣ ਵਾਲੀ ਫਿਲਮ 'ਡਾਕੂਆਂ ਦਾ ਮੁੰਡਾ-3' ਦੀ ਪ੍ਰਮੋਸ਼ਨ ਕੀਤਾ ਜਾ ਰਹੀ ਹੈ।
More Videos
More Videos
More Videos
More Videos
More Videos