Diljit Dosanjh Born to Shine tour: 9 ਦਸੰਬਰ ਨੂੰ 'ਆਮਚੀ ਮੁੰਬਈ' 'ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸੰਗੀਤਕ ਟੂਰ ‘ਬੋਰਨ ਟੂ ਸ਼ਾਈਨ’ ਦਾ ਕੰਸਰਟ ਹੋਇਆ ਸੀ ਜਿੱਥੇ ਇਸ ਈਵੈਂਟ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨਜ਼ਰ ਆਈਆਂ। ਇਸ ਦੇ ਨਾਲ ਹੀ ਜੈਪੁਰ ਦੇ ਨਾਲ ਨਵੇਂ ਸਾਲ ਦੀ ਸ਼ਾਮ Born to Shine ਟੂਰ ਲਈ ਦਿਲਜੀਤ ਦੁਸਾਂਝ ਤਿਆਰ ਹਨ।
More Videos
More Videos
More Videos
More Videos
More Videos