War on Drugs: ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਸੂਬਾ ਸਰਕਾਰ ਨੇ ਮੁਹਿੰਮ ਵਿੱਢੀ ਹੋਈ ਹੈ ਅਤੇ ਛੋਟੇ ਤੇ ਵੱਡੇ ਨਸ਼ਾ ਤਸਕਰ ਦੇ ਘਰਾਂ ਸਰਕਾਰ ਉਤੇ ਪੀਲਾ ਪੰਜਾ ਚੱਲ ਰਿਹਾ ਹੈ। ਉਸ ਕੜੀ ਤਹਿਤ ਖਰੜ ਦੇ ਨੇੜਲੇ ਪਿੰਡ ਜੰਡਪੁਰ ਵਿੱਚ ਪਾਲਾ ਖਾਂ ਨਾਂ ਦੇ ਨਸ਼ਾ ਤਸਕਰ ਦੇ ਘਰ ਦੇ ਉੱਤੇ ਵੀ ਸਰਕਾਰ ਦਾ ਪੀਲਾ ਪੰਜਾ ਚੱਲਿਆ। ਇਸ ਮੌਕੇ ਜ਼ਿਲ੍ਹਾ ਮੋਹਾਲੀ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਕਿਹਾ ਗਿਆ ਕਿ ਕਾਫੀ ਲੰਬੇ ਸਮੇਂ ਤੋਂ ਇਸ ਉੱਤੇ ਕਈ ਮੁਕੱਦਮੇ ਦਰਜ ਸੀ ਅਤੇ ਇਹ ਨਸ਼ੇ ਦੇ ਨਾਲ ਨਾਲ ਨਗਰ ਕੌਂਸਲ ਦੀ ਸ਼ਾਮਲਾਚ ਜ਼ਮੀਨ ਉਤੇ ਵੀ ਇਸ ਨੇ ਕਬਜ਼ਾ ਕੀਤਾ ਹੋਇਆ ਸੀ ਜਿਸ ਕਾਰਨ ਅੱਜ ਉਸ ਜ਼ਮੀਨ ਨੂੰ ਜਿੱਥੇ ਕਬਜ਼ੇ ਤੋਂ ਮੁਕਤ ਕਰਾਇਆ ਗਿਆ ਇੱਥੇ ਹੀ ਇਸ ਦੇ ਘਰ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ।
More Videos
More Videos
More Videos
More Videos
More Videos