Gurdaspur News: ਗੁਰਦਾਸਪੁਰ ਦੇ ਬਾਟਾ ਚੌਕ ਵਿੱਚ ਸ਼ਰਾਬ ਵਿੱਚ ਟੁੰਨ ਇੱਕ ਪੁਲਿਸ ਮੁਲਾਜ਼ਮ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਪੁਲਿਸ ਮੁਲਾਜ਼ਮ ਦੇ ਗੱਡੀ ਵਿੱਚ ਵੀ ਸ਼ਰਾਬ ਦੀ ਬੋਤਲ ਪਈ। ਰਾਹਗੀਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ। ਪੁਲਿਸ ਮੁਲਾਜ਼ਮ ਦਾ ਨਾਮ ਲਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ।
More Videos
More Videos
More Videos
More Videos
More Videos