Banur News: ਦੇਰ ਰਾਤ ਬਦਲੇ ਮੌਸਮ ਤੋਂ ਬਾਅਦ ਬਨੂੜ ਖੇਤਰ ਚ ਭਰਵੀਂ ਬਰਸਾਤ ਹੋਈ ਹੈ। ਬਰਸਾਤ ਹੋਣ ਦੇ ਨਾਲ ਮੌਸਮ ਖੁਸ਼ ਮਿਜਾਜ ਬਣ ਗਿਆ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਪਾਈ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਅਤੇ ਦੇਰ ਰਾਤ ਮੌਸਮ ਬਦਲਿਆ ਅਤੇ ਤੜਕੇ ਕਾਫੀ ਬਰਸਾਤ ਹੋਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
More Videos
More Videos
More Videos
More Videos
More Videos