Videos

Dera Bassi News: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਆਫ ਐਮੀਨੈਂਸ ਦਾ ਉਦਘਾਟਨ

Dera Bassi News: ਪੰਜਾਬ ਭਰ ਦੇ ਵਿੱਚ ਅੱਜ 400 ਸਕੂਲ ਆਫ ਐਮੀਨੈਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਡੇਰਾ ਬਸੀ ਦੇ ਸਵਰਗੀ ਗੁਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿੰਨੀ ਸਾਇੰਸ ਸੈਂਟਰ ਅਤੇ ਲੜਕੀਆਂ ਲਈ ਪਖਾਨੇ ਦਾ ਉਦਘਾਟਨ ਵੀ ਸਿੱਖਿਆ ਮੰਤਰੀ ਵੱਲੋਂ ਕੀਤਾ ਗਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਡੇਰਾਬੱਸੀ ਸਕੂਲ ਵਿੱਚ ਪੀਡਬਲਡੀ ਦੇ ਜ਼ਰੀਏ 5 ਕਰੋੜ ਦੇ ਵਿਕਾਸ ਕਾਰਜ ਆਰੰਭ ਕੀਤੇ ਗਏ ਹਨ।

Video Thumbnail
Share
Advertisement
Read More