Diljit Dosanjh ਅੱਜ ਕੱਲ੍ਹ ਕਾਫੀ ਜ਼ਿਆਦਾ ਲਾਈਵ ਸ਼ੋਅ ਕਰ ਰਹੇ ਹਨ। ਉਨ੍ਹਾਂ ਦੇ ਲਾਈਵ ਸ਼ੋਅ ਦੀਆਂ ਕਾਫੀ ਵੀਡੀਓ ਸਹਾਮਣੇ ਆ ਰਹੀਆਂ ਹਨ। ਇਕ ਵੀਡੀਓ ਅੱਜ ਹੋਰ ਸ਼ੋਸਲ ਮੀਡੀਆ ਤੇ ਵਾਈਰਲ ਹੋ ਰਹੀ ਹੈ। ਜਿਸ ਵਿੱਚ ਇੱਕ ਫੈਨ ਨੇ ਦਿਲਜੀਤ ਦੇ ਵੱਲੋਂ ਨੂੰ ਆਪਣਾ ਫੋਨ ਸੁੱਟ ਦਿੱਤਾ। ਇਸ ਤੋਂ ਬਾਅਦ ਦਿਲਜੀਤ ਨੇ ਵੇਖੋ ਕਿ ਰਿਐਕਟ ਕੀਤਾ।
More Videos
More Videos
More Videos
More Videos
More Videos