Faridkot News: ਫ਼ਰੀਦਕੋਟ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਦੇਰ ਰਾਤ ਜਾਤੀ ਰੰਜਿਸ਼ ਦੇ ਚਲਦੇ ਇੱਕ ਘਰ 'ਤੇ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਜੋ ਕਿ ਪਹਿਲਾਂ ਹੀ ਇਸ ਘਰ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਉਸ ਵੱਲੋਂ ਜਾਤੀ ਰੰਜਿਸ਼ ਦੇ ਚਲਦੇ ਦੇਰ ਰਾਤ ਆ ਕੇ ਘਰ ਦੇ ਮਾਲਕ ਤੇ ਗੋਲੀਆਂ ਚਲਾ ਦਿੱਤੀਆਂ ਘਰ ਦੇ ਮਾਲਕ ਵੱਲੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਖਾਤਰ ਦੂਜੇ ਘਰ ਵਿੱਚ ਵੜਿਆ ਤਾਂ ਆਰੋਪੀ ਵੱਲੋਂ ਉਸਦੇ ਪਿੱਛੇ ਆ ਕੇ ਉਸ ਘਰ ਤੇ ਵੀ ਇੱਕ ਫਾਇਰ ਕੀਤਾ ਗਿਆ।
More Videos
More Videos
More Videos
More Videos
More Videos