Faridkot News: ਫ਼ਰੀਦਕੋਟ ਵਿੱਚ ਸ਼ਰਾਬ ਦੇ ਠੇਕੇ ਉੱਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦਾ ਸਵੇਰੇ ਤੋਂ ਹੀ ਲਾਪਤਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਸੀ। ਜਿਸ ਉੱਤੇ ਖਦਸ਼ਾ ਜਤਾਇਆ ਜਾ ਰਿਹਾ ਹੈ, ਕਿ ਉਸ ਵੱਲੋਂ ਨਹਿਰ ਵਿਚ ਛਾਲ ਮਾਰ ਦਿੱਤੀ ਜੋ ਲਾਪਤਾ ਦੱਸਿਆ ਜਾ ਰਿਹਾ ਹੈ ਜਿਸ ਦੀਆਂ ਚੱਪਲਾਂ ਮੋਬਾਈਲ ਸਕੂਟਰ ਫਰੀਦਕੋਟ ਦੀ ਨਹਿਰਾਂ ਤੋਂ ਬਰਾਮਦ ਹੋਇਆ ਹੈ।
More Videos
More Videos
More Videos
More Videos
More Videos