ਮੁਕੇਰੀਆਂ ਦੇ ਪਿੰਡ ਬਰੋਟਾ ਦੇ ਵਸਨੀਕ ਜਸਵੀਰ ਸਿੰਘ, 20 ਸਾਲ ਫੌਜ ਵਿੱਚ ਸੇਵਾ ਕਰਨ ਤੋਂ ਬਾਅਦ, ਆਪਣੇ ਪਿੰਡ ਵਾਪਸ ਆਏ ਅਤੇ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ। ਜਸਵੀਰ ਸਿੰਘ ਨੇ 2 ਕਨਾਲ ਜ਼ਮੀਨ ਵਿੱਚ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਉਹ ਹਰ ਮਹੀਨੇ ਭਾਰੀ ਮੁਨਾਫ਼ਾ ਕਮਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਨੇ ਦੱਸਿਆ ਕਿ ਮੈਂ ਇਹ ਕੰਮ 2020 ਵਿੱਚ ਸ਼ੁਰੂ ਕੀਤਾ ਸੀ। ਸ਼ੁਰੂ ਵਿੱਚ, ਮੈਂ ਆਪਣੇ ਫਾਰਮ ਵਿੱਚ 5-6 ਸੂਰ ਰੱਖੇ ਸਨ ਅਤੇ ਅੱਜ ਮੇਰੇ ਫਾਰਮ ਵਿੱਚ 400 ਤੋਂ ਵੱਧ ਸੂਰ ਪਾਲੇ ਜਾ ਰਹੇ ਹਨ।
More Videos
More Videos
More Videos
More Videos
More Videos