ਖਨੋਰੀ ਬਾਰਡਰ ਵਿਖੇ ਮਹਾ ਪੰਚਾਇਤ ਤੋਂ ਵਾਪਿਸ ਆ ਰਿਹੇ ਕਿਸਾਨ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਕਿਸਾਨ ਦਾ ਨਾਮ ਸੁਰਿੰਦਰਜੀਤ ਸਿੰਘ ਸੀ ਜਿਸਨ੍ਹਾਂ ਦੀ ਉਮਰ 58 ਸਾਲ ਦੀ ਸੀ ਜੋ ਕਿ ਪਿਛਲੇ ਇੱਕ ਸਾਲ ਤੋਂ ਧਰਨੇ ਦੇ ਵਿੱਚ ਡਟੇ ਹੋਏ ਸਨ। ਕਿਸਾਨ ਯੂਨੀਅਨ ਦੇ ਆਗੂ ਮਨਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਕਿਸਾਨ ਲਗਾਤਾਰ ਖਨੋਰੀ ਬਾਰਡਰ ਤੇ ਡਟਿਆ ਹੋਇਆ ਸੀ ਅਤੇ ਕੱਲ ਮਹਾ ਪੰਚਾਇਤ ਵਿੱਚ ਸ਼ਾਮਿਲ ਸੀ ਜਦੋਂ ਵਾਪਸ ਆਇਆ ਤਾਂ ਰਸਤੇ ਵਿੱਚ ਛਾਤੀ ਵਿੱਚ ਦਰਦ ਉੱਠਿਆ ਤਾਂ ਉਸਦੀ ਮੌਤ ਹੋ ਗਈ।
More Videos
More Videos
More Videos
More Videos
More Videos