Tarn Taran Mining: ਤਰਨਤਾਰਨ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਸਭਰਾਂ ਵਿੱਚ ਰੇਤ ਦੀ ਖੁਦਾਈ ਵਾਲੀ ਥਾਂ ਨੂੰ ਲੈ ਕੇ ਕਿਸਾਨ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਿਆ। ਮਾਈਨਿੰਗ ਸ਼ੁਰੂ ਕਰਨ ਲਈ ਪ੍ਰਸ਼ਾਸਨਿਕ ਸਟਾਫ਼ ਮੌਕੇ 'ਤੇ ਪਹੁੰਚ ਗਿਆ। ਮਾਈਨਿੰਗ ਸਾਈਟ ਖੋਲ੍ਹਣ ਵਿਰੁੱਧ ਕਿਸਾਨ ਧਰਨੇ 'ਤੇ ਬੈਠੇ ਹਨ। ਇਸ ਦੌਰਾਨ ਮਹੌਲ ਕਾਫੀ ਤਨਾਅਪੂਰਨ ਹੋ ਗਿਆ ਅਤੇ ਪੁਲਿਸ ਨੇ ਕਿਸਾਨਾਂ ਨੂੰ ਜਬਰੀ ਉਸ ਥਾਂ ਤੋਂ ਹਟਾ ਦਿੱਤਾ।
More Videos
More Videos
More Videos
More Videos
More Videos