ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ। ਕਿਸਾਨੀ ਸੰਘਰਸ਼ ਵਿੱਚ ਬੈਠੇ ਕਿਸਾਨਾਂ ਲਈ ਲੋਕਾਂ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਿਹਾੜਾ ਤੋਂ ਕਿਸਾਨ ਦੁੱਧ ਦੀਆਂ ਗੱਡੀਆਂ ਭਰ-ਭਰ ਲੈ ਕੇ ਖਨੌਰੀ ਬਾਰਡਰ ਆ ਰਹੇ ਹਨ।
More Videos
More Videos
More Videos
More Videos
More Videos