Farmers Protest: ਚੰਡੀਗੜ੍ਹ ਕੂਚ ਕਰ ਰਹੇ ਕਿਸਾਨਾਂ ਦੇ ਕਾਫਲੇ ਨੂੰ ਅਜੀਜਪੁਰ ਟੋਲ ਪਲਾਜਾ ਉਤੇ ਪੁਲਿਸ ਨੇ ਰਾਊਂਡਅਪ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਚੰਡੀਗੜ੍ਹ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਕਿਸਾਨਾਂ ਨੂੰ ਰੋਕਣ ਲਈ ਅਜੀਜਪੁਰ ਟੋਲ ਪਲਾਜਾ ਉਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਰਾਜਪੁਰਾ ਸਾਈਡ ਤੋਂ ਆ ਰਹੇ ਤਿੰਨ ਟਰੈਕਟਰਾਂ ਦੇ ਵਿੱਚ ਸਵਾਰ ਕਿਸਾਨਾਂ ਨੂੰ ਅਜੀਜ਼ਪੁਰ ਟੋਲ ਪਲਾਜ਼ਾ ਉਤੇ ਪੁਲਿਸ ਵੱਲੋਂ ਰਾਊਂਡਅਪ ਕਰ ਲਿਆ ਗਿਆ ਹੈ।
More Videos
More Videos
More Videos
More Videos
More Videos