Videos

ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਬਿਆਨ ਦਾ ਕਿਸਾਨਾਂ ਵੱਲੋਂ ਵਿਰੋਧ

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਆਂਮ ਆਦਮੀਂ ਪਾਰਟੀ ਪੂਰੀ ਦੀ ਪੂਰੀ ਧਰਨਿਆ ਮੁਜਾਹਰਿਆ ਵਿਚੋਂ ਨਿਕਲੀ ਹੈ ਅਤੇ ਸੰਧਵਾਂ ਵਰਗੇ ਨੇਤਾ ਵੀ ਅਜਿਹੇ ਧਰਨਿਆ ਮੁਜਾਹਰਿਆ ਵਿਚੋਂ ਹੀ ਨਿਕਲੇ ਹਨ ਪਰ ਬੜਾ ਅਫਸੋਸ ਹੈ ਕਿ ਜੋ ਬੰਦਾ ਖੁਦ ਧਰਨਿਆ ਮੁਜਾਹਰਿਆ ਵਿਚੋਂ ਮਿਕਲਿਆ ਹੋਵੇ ਉਹੀ ਹੁਣ ਉਹਨਾਂ ਦਾ ਵਿਰੋਧ ਕਰਨ ਲੱਗੇ।

Video Thumbnail
Share
Advertisement

More Videos

More Videos

More Videos

More Videos

More Videos

Read More