Kisan Andolan: ਅੱਜ ਸ਼ੰਭੂ ਬਾਰਡਰ ਵਿਖੇ ਰੋਟੀ ਕਾਂਡਨਹਾਰ ਗੋਪਾਲ ਕਿਸਾਨ ਜਥੇਬੰਦੀਆਂ ਵੱਲੋਂ ਧਾਰਮਿਕ ਸਮਾਗਮ ਸ਼ੁਭ ਕਰਨ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਨੌਜਵਾਨ ਕਾਲੇ ਕੱਪੜੇ ਪਾ ਕੇ ਅਤੇ ਕਾਲੀ ਦਸਤਾਰਾਂ ਸਜਾ ਕੇ ਕਾਲਾ ਦਿਵਸ ਮਨਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜੋ ਵੀ ਕਿਸਾਨ ਜਥੇਬੰਦੀਆਂ ਐਲਾਨ ਕਰਨਗੀਆਂ ਉਹ ਸਿਰ ਮੱਥੇ ਹੋਣਗੀਆਂ।
More Videos
More Videos
More Videos
More Videos
More Videos