Videos

Kisan Andolan 2.0: ਸ਼ੰਭੂ ਬਾਰਡਰ ਬਣਿਆ ਮਿੰਨੀ ਸਿੰਘੂ; ਛੋਟੇ ਬੱਚਿਆਂ ਤੇ ਬਜ਼ੁਰਗਾਂ ਸਣੇ ਅੰਨਦਾਤਾ ਲਈ ਲੰਗਰ ਲੈ ਕੇ ਪੁੱਜੇ ਪਰਿਵਾਰ

Kisan Andolan 2.0: ਸ਼ੰਭੂ ਬੈਰੀਅਰ ਉਤੇ ਕਿਸਾਨ ਲਗਭਗ ਪਿਛਲੇ 6 ਦਿਨ ਤੋਂ ਡਟੇ ਹੋਏ ਹਨ। ਇਸ ਦਰਮਿਆਨ ਸ਼ੰਭੂ ਹੱਦ ਉਪਰ ਸਿੰਘੂ ਬਾਰਡਰ ਉਤੇ ਪਿਛਲੇ ਅੰਦੋਲਨ ਵੇਲੇ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਹਨ। ਹੱਕਾਂ ਵਾਸਤੇ ਅੜੇ ਹੋਏ ਅੰਨਦਾਤਾ ਦੀ ਸੇਵਾ ਲਈ ਲੰਬੀ ਵੇਟਿੰਗ ਚੱਲ ਰਹੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਸਮੇਤ ਪਰਿਵਾਰ ਇਥੇ ਲੰਗਰ ਲੈ ਕੇ ਪੁੱਜੇ ਹੋਏ ਹਨ। ਅੰਦੋਲਨ ਦੌਰਾਨ ਵੱਖ-ਵੱਖ ਭਾਈਚਾਰਕ ਸਾਂਝ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ।

Video Thumbnail
Share
Advertisement
Read More