ਫਤਹਿਗੜ ਸਾਹਿਬ ਪੁਲਿਸ ਅਤੇ ਸੀਆਈਏ ਸਟਾਫ ਸਰਹੰਦ ਵੱਲੋਂ ਨਸ਼ਿਆਂ ਖਿਲਾਫ਼ ਵਿੱਡੀ ਮੁਹਿੰਮ ਦੇ ਤਹਿਤ ਅੰਤਰ ਰਾਜੀ ਮੈਡੀਕਲ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਛੇ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਪਾਸੋਂ 2 ਲੱਖ 56,846 ਨਸ਼ੀਲੀਆਂ ਗੋਲੀਆਂ/ 21,364 ਨਸ਼ੀਲੇ ਟੀਕੇ, 738 Vials ਏਵਲ (ਸ਼ੀਸ਼ੀਆ) ਸਮੇਤ ਇੱਕ ਬਲੈਨੋ ਕਾਰ ਇੱਕ ਬਜਾਜ ਮੋਟਰਸਾਈਕਲ ਤੇ ਇਕ ਸਜੂਕੀ ਸਕੂਟਰੀ ਵੀ ਬਰਾਮਦ ਕੀਤੀ ਗਈ ਹੈ।
More Videos
More Videos
More Videos
More Videos
More Videos