Videos

Panchayat Elections: ਫਿਰੋਜ਼ਪੁਰ ਦੇ ਰਵੀ ਕੁਮਾਰ ਨੇ ਜੇਲ੍ਹ ਤੋਂ ਜਿੱਤੀ ਸਰਪੰਚੀ ਦੀ ਚੋਣ

Panchayat Elections: ਫਿਰੋਜ਼ਪੁਰ ਦੇ ਰਵੀ ਕੁਮਾਰ ਨੇ ਜੇਲ੍ਹ ਤੋਂ ਸਰਪੰਚੀ ਦੀ ਚੋਣ ਜਿੱਤੀ ਹੈ। ਜੇਲ੍ਹ ਵਿੱਚ ਬੈਠਿਆ ਰਵੀ ਪਿੰਡਾਂ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ। ਪਿੰਡ ਵਾਸੀਆਂ ਨੇ ਪਿੰਡ ਦੇ ਸਰਪੰਚ ਨੂੰ 137 ਵੋਟਾਂ ਪਾ ਕੇ ਜੇਤੂ ਬਣਾਇਆ। ਜੇਲ੍ਹ ਵਿੱਚ ਬੈਠੇ ਰਵੀ ਨੇ ਫ਼ਿਰੋਜ਼ਪੁਰ ਦੇ ਪਿੰਡ ਮਦਾਰੇ ਵਿੱਚ 2 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਰਵੀ ਕੁਮਾਰ ਨੂੰ 137 ਅਤੇ ਦੂਜੀ ਧਿਰ ਨੂੰ 135 ਵੋਟਾਂ ਮਿਲੀਆਂ। ਪਿੰਡ ਦੇ ਲੋਕ ਜਸ਼ਨ ਮਨਾ ਰਹੇ ਹਨ। ਦੇਖੋ ਵੀਡੀਓ...

Video Thumbnail
Share
Advertisement
Read More