Patiala Clash: ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਬੱਸ ਸਟੈਂਡ ਉਤੇ ਦੇਰ ਰਾਤ 2 ਧਿਰਾਂ ਵਿਚਾਲੇ ਜੰਮ ਕੇ ਲੜਾਈ ਹੋਈ। ਇਸ ਦੌਰਾਨ ਦੋਵੇਂ ਧਿਰਾਂ ਦਰਮਿਆਨ ਇੱਟਾਂ ਰੋੜੇ ਵੀ ਚੱਲੇ। ਇਹ ਲੜਾਈ ਲਗਭਗ ਅੱਧਾ ਘੰਟਾ ਚੱਲੀ ਪਰ ਉਥੇ ਕੋਈ ਪੁਲਿਸ ਵਾਲਾ ਦਿਖਾਈ ਨਹੀਂ ਦਿੱਤਾ।
More Videos
More Videos
More Videos
More Videos
More Videos