ਹੁਸ਼ਿਆਰਪੁਰ ਦੇ ਮੁਕੇਰੀਆਂ-ਤਲਵਾੜਾ ਰੋਡ ‘ਤੇ ਬੀਤੇ ਦਿਨ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਇੱਕ ਪ੍ਰਾਈਵੇਟ ਬੱਸ ਵਿੱਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ, ਬੱਸ ਮੁਕੇਰੀਆਂ ਤੋਂ ਤਲਵਾੜਾ ਜਾ ਰਹੀ ਸੀ ਕਿ ਰਸਤੇ ਵਿੱਚ ਇੰਜਨ ਦੀ ਇੱਕ ਤਾਰ ਨੂੰ ਅੱਗ ਲੱਗ ਗਈ। ਅੱਗ ਦੀ ਲਪਟਾਂ ਦੇਖ ਸਵਾਰੀਆਂ ਘਬਰਾ ਗਈਆਂ ਅਤੇ ਚਲਦੀ ਬੱਸ ਤੋਂ ਹੀ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
More Videos
More Videos
More Videos
More Videos
More Videos