Talwara: ਦੇਰ ਰਾਤ ਤਲਵਾੜਾ ਦੇ ਭੋਲੇ ਨਜ਼ਦੀਕ ਕੁਝ ਮਾਈਨਿੰਗ ਕਰਦੇ ਲੋਕਾਂ ਵੱਲੋਂ ਪਿੰਡ ਦੇ ਸਾਬਕਾ ਫੌਜੀ ਕੈਪਟਨ ਮਨੋਜ ਕੁਮਾਰ ਦੀ ਕੁੱਟਮਾਰ ਦਾ ਮਾਮਲਾ ਭਖ ਗਿਆ ਹੈ। ਕੈਪਟਨ ਮਨੋਜ ਕੁਮਾਰ ਦੀ ਹਮਾਇਤ ਵਿੱਚ ਚੰਡੀਗੜ੍ਹ ਰਾਜ ਮਾਰਗ ਉਤੇ ਧਰਨਾ ਦੇ ਰਹੇ ਲੋਕਾਂ ਉਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ।
More Videos
More Videos
More Videos
More Videos
More Videos