Videos

Mansa Encounter: ਮਾਨਸਾ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ; ਇੱਕ ਮੁਲਜ਼ਮ ਜ਼ਖ਼ਮੀ

Kotkapura News: ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਪਲਾ ਨੇ ਪਿੰਡ ਚੰਦਭਾਨ ਦਾ ਦੌਰਾ ਕੀਤਾ ਅਤੇ ਸਰਪੰਚ ਦੇ ਘਰ ਦੇ ਹਾਲਾਤ ਵੇਖੇ। ਉਨ੍ਹਾ ਨੇ ਕਿਹਾ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਪੂਰੀ ਵਾਹ ਲਗਈ ਜਾਵੇਗੀ। ਸਾਂਪਲਾ ਨੇ ਸਰਪੰਚ ਅਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਦੇ ਘਰ ਵਿਚ ਹੋਈ ਭੰਨਤੋੜ ਦਾ ਮੰਜ਼ਰ ਦੇਖਿਆ। ਸਾਂਪਲਾ ਨੇ ਕਿਹਾ ਕਿ ਇਹ ਬੇਹੱਦ ਘਿਨਾਉਣਾ ਕਾਰਾ ਹੈ। ਪਿੰਡ ਵਾਸੀਆਂ ਨੇ ਸਾਂਪਲਾ ਨੂੰ ਘਟਨਾਕ੍ਰਮ ਦੀ ਜਾਣਕਾਰੀ ਲਈ। ਸਾਂਪਲਾ ਨੇ ਕਿਹਾ ਕਿ ਉਹ ਜ਼ਿਲ੍ਹੇ ਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਵੀ ਮਾਮਲਾ ਵਿਚਾਰਨਗੇ ਅਤੇ ਮੁਲਜ਼ਾਂ ਖਿਲਾਫ਼ ਕਾਰਵਾਈ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰਨਗੇ।

Video Thumbnail
Share
Advertisement
Read More