Videos

Charanjit Singh Channi : ਸਾਬਕਾ CM ਚੰਨੀ ਦਾ ਇਤਰਾਜ਼ਯੋਗ ਪੋਸਟਰ Viral, ਵਿਰੋਧੀ ਚੁੱਕ ਰਹੇ ਨੇ ਸਵਾਲ !

Charanjit Singh Channi : ਜਲੰਧਰ ’ਚ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਬਾਰੇ ਲੋਕਾਂ ਵੱਲੋਂ ਚਿਤਾਵਨੀ ਭਰੇ ਹੋਰਡਿੰਗ ਲਗਾਏ ਗਏ ਸਨ। ਚਰਨਜੀਤ ਸਿੰਘ ਚੰਨੀ ਬਾਰੇ ਚਿਤਾਵਨੀ ਭਰੇ ਹੋਰਡਿੰਗ ਲਗਾਉਣ ਦੀ ਖ਼ਬਰ ਦੇ ਸਬੰਧ ’ਚ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਚੰਨੀ ਦੇ ਪਿਛਲੇ ਮਾੜੇ ਕੰਮ ਫਿਰ ਚਰਚਾ ਦਾ ਵਿਸ਼ਾ ਬਣ ਗਏ ਹਨ, ਜੋ ਲੋਕ ਸਭਾ ਚੋਣਾਂ ’ਚ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ।

Video Thumbnail
Share
Advertisement
Read More