Videos

ATM 'ਚ ਸਰਕਾਰੀ ਮੁਲਾਜ਼ਮ ਨਾਲ ਵੱਡੀ ਠੱਗੀ, ਕਾਰਡ ਬਦਲ ਕੇ 40 ਹਜ਼ਾਰ ਰੁਪਏ ਉਡਾਏ

ਨਾਭਾ ਦੇ ਸਰਕੂਲਰ ਰੋਡ ਸਥਿਤ ਐਸ.ਬੀ.ਆਈ. ਬੈਂਕ ਦੇ ਏ.ਟੀ.ਐਮ. 'ਚ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹੈਲਥ ਵਿਭਾਗ 'ਚ ਕੰਮ ਕਰਦੇ ਸਰਕਾਰੀ ਕਰਮਚਾਰੀ ਕਰਨੈਲ ਸਿੰਘ ਦੇ ਨਾਲ ਦੋ ਨੌਜਵਾਨਾਂ ਨੇ ਚਲਾਕੀ ਨਾਲ ਏ.ਟੀ.ਐਮ. ਕਾਰਡ ਬਦਲ ਕੇ 40,000 ਰੁਪਏ ਦੀ ਠੱਗੀ ਕਰ ਲਈ।

Video Thumbnail
Share
Advertisement
Read More