ਲੁਧਿਆਣਾ-ਜਲੰਧਰ ਬਾਈਪਾਸ ਵਿਖੇ ਸ਼ਿਵਪੁਰੀ ਚੌਕ ਦੇ ਨੇੜਲੇ ਹਿੱਸੇ ‘ਚ ਸੜਕ ਉੱਤੇ ਪਏ ਕੂੜੇ ਦੇ ਢੇਰ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ। ਇਨ੍ਹਾਂ ਕੂੜੇ ਦੇ ਢੇਰਾਂ ਕਰਕੇ ਨਾਂ ਸਿਰਫ਼ ਆਵਾਜਾਈ ‘ਚ ਰੁਕਾਵਟ ਆ ਰਹੀ ਹੈ, ਸਗੋਂ ਇਲਾਕੇ ਵਿਚ ਵਧ ਰਹੀਆਂ ਬਿਮਾਰੀਆਂ ਦਾ ਖਤਰਾ ਵੀ ਲਗਾਤਾਰ ਵਧ ਰਿਹਾ ਹੈ। ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਹਰ ਰੋਜ਼ ਇਸ ਰਸਤੇ ਤੋਂ ਲੰਘਣਾ ਇਕ ਦੌਖਾ ਬਣ ਚੁੱਕਾ ਹੈ।
More Videos
More Videos
More Videos
More Videos
More Videos