ਸੁਖਬੀਰ ਬਾਦਲ ਦੇ ਮੁੜ ਪ੍ਰਧਾਨ ਬਣਨ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੀ ਨਹੀ ਹੈ ਸਗੋਂ ਹੁਕਮਾਂ ਨੂੰ ਬਿਲਕੁਲ ਅੱਖੋ ਪਰੋਖੋ ਕੀਤਾ ਗਿਆ ਹੈ। ਇਹ ਚੋਣ ਸ਼੍ਰੋਮਣੀ ਅਕਾਲੀ ਭਗੌੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ। ਇਹ ਚੋਣ ਗੈਰ-ਲੋਕਤੰਤਰਿਕ ਵਿਧੀ ਰਾਹੀਂ ਕੀਤੀ ਗਈ। ਪ੍ਰਧਾਨ ਵੱਲੋਂ ਚੁਣੇ ਡੈਲੀਗੇਟ ਨੇ ਹੀ ਪ੍ਰਧਾਨ ਨੂੰ ਚੁਣਿਆ ਹੈ।
More Videos
More Videos
More Videos
More Videos
More Videos