Rock Garden in Chandigarh: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਰਾਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕ ਚੰਦ ਨੇ ਕੂੜਾ ਕਰਕਟ ਦੀ ਵਰਤੋਂ ਕਰਨ ਦਾ ਰਸਤਾ ਦਿਖਾਇਆ। ਕਟਾਰੀਆ ਨੇ ਕਿਹਾ ਕਿ ਉਹ ਨਸ਼ਾ ਮੁਕਤ ਸਮਾਜ ਲਈ 10 ਅਤੇ 11 ਦਸੰਬਰ ਨੂੰ ਪੈਦਲ ਯਾਤਰਾ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਪਹਿਲੇ ਦਿਨ 8 ਕਿਲੋਮੀਟਰ ਅਤੇ ਦੂਜੇ ਦਿਨ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ।
More Videos
More Videos
More Videos
More Videos
More Videos