Samrala News: ਸਮਰਾਲਾ ਦੇ ਪਿੰਡ ਗੁਰੂਗੜ ਵਿਚ ਇੱਕ ਵਾਰ ਫਿਰ ਤੋਂ ਰਿਸ਼ਤੇ ਤਾਰ-ਤਾਰ ਹੋਣ ਦਾ ਮਾਮਲਾ ਸਹਾਮਣੇ ਆਇਆ ਹੈ, ਜਿੱਥੇ ਇਕ 33 ਸਾਲਾ ਵਿਅਕਤੀ ਨੇ ਆਪਣੀ ਹੀ 8 ਸਾਲਾ ਪੋਤੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਰਦਨਾਕ ਘਟਨਾ ਤੋਂ ਪਿੰਡ 'ਚ ਸੋਗ ਅਤੇ ਗੁੱਸੇ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ, ਜੋ ਕਿ ਨਾਬਾਲਿਗ ਬੱਚੀ ਦਾ ਰਿਸ਼ਤੇ ਵਿੱਚ ਦਾਦਾ ਲੱਗਦਾ ਹੈ, ਬੱਚੀ ਨੂੰ ਪਿੰਡ ਦੇ ਹੀ ਖੰਡਰਾਂ ਵਿੱਚ ਲਿਜਾ ਕੇ ਆਪਣੀ ਹਵਸ ਦੀ ਭੁੱਖ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
More Videos
More Videos
More Videos
More Videos
More Videos