ਮੁਕਤਸਰ ਦੇ ਪਿੰਡ ਸੱਕਾਂਵਾਲੀ ਦੇ ਵਿੱਚ ਨੌਜਵਾਨ ਕਿਸਾਨ ਨੇ ਆਪਣੇ ਵਿਆਹ ਦੇ ਉੱਪਰ ਬਰਾਤ ਵਾਲੀ ਗੱਡੀ ਅਤੇ ਬਰਾਤੀਆਂ ਦੀਆਂ ਗੱਡੀਆਂ ਦੇ ਉੱਪਰ ਕਿਸਾਨੀ ਝੰਡੇ ਲਗਾ ਕੇ ਆਪਣੀ ਬਰਾਤ ਪਿੰਡੋਂ ਰਵਾਨਾ ਕੀਤੀ। ਲਾੜਾ ਮਨਦੀਪ ਸਿੰਘ ਨੇ ਦੱਸਿਆ ਲਾੜੇ ਮਨਦੀਪ ਸਿੰਘ ਨੇ ਖੁਦ ਵੀਡੀਓ ਸੁਨੇਹੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
More Videos
More Videos
More Videos
More Videos
More Videos