Videos

ਟੋਲ ਬਚਾਉਣ ਦੇ ਚੱਕਰ 'ਚ ਹਰਿਆਣਾ ਰੋਡਵੇਜ਼ ਦੇ ਡਰਾਈਵਰ ਨੇ ਦਰੜਿਆ ਟੋਲ ਮੁਲਾਜ਼ਮ

Gurugram News: ਹਰਿਆਣਾ ਦੇ ਗੁਰੂਗ੍ਰਾਮ ਟੋਲ ਪਲਾਜ਼ਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਟੋਲ ਬਚਾਉਣ ਲਈ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਟੋਲ ਕਰਮਚਾਰੀ ਨੂੰ ਕੁਚਲ ਦਿੱਤਾ। ਜਿਸ ਕਾਰਨ ਟੋਲ ਵਰਕਰ ਗੰਭੀਰ ਜ਼ਖਮੀ ਹੋ ਗਿਆ। ਇਹ ਪੂਰਾ ਮਾਮਲਾ ਗੁੜਗਾਓਂ ਸੋਹਨਾ ਰੋਡ 'ਤੇ ਸਥਿਤ ਘਮਦੂਜ ਟੋਲ ਤੋਂ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।

Share
Advertisement

More Videos

More Videos

More Videos

More Videos

More Videos

Read More